ਅਜਿਹੀ ਠੰਡ ਦੇਖੀ ਹੈ ਕਦੇ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਅਮਰੀਕਾ: ਅਜਿਹੀ ਬਰਫ਼ਵਾਰੀ ਤੇ ਠੰਡ ਤੁਸੀ ਸ਼ਾਇਦ ਹੀ ਦੇਖੀ ਹੋਵੇ

ਅਮਰੀਕਾ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਸਭ ਤੋਂ ਵੱਧ ਠੰਡ ਪੈ ਰਹੀ ਹੈ। ਉੱਤਰੀ ਧਰੁਵ ਵੱਲੋਂ ਚੱਲ ਰਹੇ ਬਰਫ਼ੀਲੇ ਚੱਕਰਵਾਤ ਕਾਰਨ ਅਮਰੀਕਾ ਦੇ ਮੱਧ ਪੱਛਮੀ ਸੂਬਿਆਂ ਵਿੱਚ ਬਰਫ਼ ਦੀ ਚਾਦਰ ਵਿੱਛ ਗਈ ਹੈ। ਇਸ ਨੂੰ ਪੋਲਕ ਵੋਰਟੇਕਸ ਕਿਹਾ ਜਾ ਰਿਹਾ ਹੈ।

ਇਸਦੇ ਕਾਰਨ ਇੱਥੋਂ ਦੇ 9 ਕਰੋੜ ਤੋਂ ਵੱਧ ਲੋਕ ਜ਼ੀਰੋ ਤੋਂ -17 ਡਿਗਰੀ ਤਾਪਮਾਨ ਵਿੱਚ ਰਹਿਣ ਨੂੰ ਮਜਬੂਰ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ