‘ਕੱਪੜਾ ਵਰਕਰਾਂ ਦੀ ਆਮਦਨ ਦੀ ਗਾਰੰਟੀ ਦੇਣ ਵਾਲੀ ਪਾਰਟੀ ਨੂੰ ਵੋਟ ਕਰਾਂਗੀ’
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

#MyVoteCounts :‘ਕੱਪੜਾ ਵਰਕਰਾਂ ਦੀ ਆਮਦਨ ਦੀ ਗਾਰੰਟੀ ਦੇਣ ਵਾਲੀ ਪਾਰਟੀ ਨੂੰ ਵੋਟ ਕਰਾਂਗੀ’

ਤਮਿਲ ਨਾਡੂ ਦੀ ਦੇਵਯਾਨੀ ਮੁਤਾਬਕ ਉਹ ਉਸੇ ਪਾਰਟੀ ਨੂੰ ਹੀ ਵੋਟ ਕਰੇਗੀ ਜਿਹੜੀ ਕੱਪੜਾ ਵਰਕਰਾਂ ਦੀ ਆਮਦਨ ਨੂੰ ਯਕੀਨੀ ਬਣਾਵੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)