‘ਨਵੇਂ ਪੰਜਾਬ ਦੇ ਸਿਰਜਕ ਡਾ. ਐਮਐਸ ਰੰਧਾਵਾ’
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਭਾਰਤ-ਪਾਕਿਸਤਾਨ ਦੀ ਵੰਡ ਵੇਲੇ ਉਜੜਿਆਂ ਦੇ ਮੁੜ-ਵਸੇਬੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਐਮਐਸ ਰੰਧਾਵਾ

ਡਾ. ਰੰਧਾਵਾ ਨੇ ਕਈ ਨਿਸ਼ਾਨੀਆਂ ਕਾਇਮ ਕੀਤੀਆਂ ਜਿਨ੍ਹਾਂ ਨਾਲ ਅੱਜ ਵੀ ਉਨ੍ਹਾਂ ਦੀ ਹੋਂਦ ਬਰਕਰਾਰ ਹੈ। ਇਨ੍ਹਾਂ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਅਜਾਇਬ ਘਰ ਆਦਿ ਸ਼ੁਮਾਰ ਹਨ। ਜੋ ਇਤਿਹਾਸ ਨੂੰ ਅੱਜ ਵੀ ਬਵਿੱਖ ਨਾਲ ਜੋੜੀ ਰੱਖਦਾ ਹੈ।

ਭਾਰਤ ਦੀ ਵੰਡ ਵੇਲੇ ਉੱਜੜਿਆਂ ਦੇ ਮੁੜ-ਵਸੇਬੇ ਤੋਂ ਲੈ ਕੇ ਚੰਡੀਗੜ੍ਹ ’ਚ ਲੱਗੇ ਰੁੱਖਾਂ ਤੱਕ, ਪੰਜਾਬੀ ਸੱਭਿਆਚਾਰ ਤੋਂ ਲੈ ਕੇ ਲੇਖਕਾਂ ਨੂੰ ਹੁੰਗਾਰਾ ਦੇਣ ਤੱਕ ਪਸਰੀ ਮਹਿੰਦਰ ਸਿੰਘ ਰੰਧਾਵਾ ਦੀ ਸ਼ਖ਼ਸੀਅਤ ਬਾਰੇ ਉਨ੍ਹਾਂ ਦੇ ਜਨਮ ਦਿਨ ’ਤੇ ਇੱਕ ਖ਼ਾਸ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)