ਲਾਹੌਰ ’ਚ ਤਾਂ ਸਾਹ ਲੈਣਾ ਵੀ ਔਖਾ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਲਾਹੌਰ ’ਚ ਤਾਂ ਹੁਣ ਸਾਹ ਲੈਣਾ ਵੀ ਔਖਾ ਹੋ ਗਿਆ ਹੈ - ਮੁਹੰਮਦ ਹਨੀਫ਼ ਦਾ VLOG

ਲਾਹੌਰ ਦੇ ਪ੍ਰਦੂਸ਼ਣ ਬਾਰੇ ਸੀਨੀਅਰ ਪੱਤਰਕਾਰ ਹਨੀਫ਼ ਦਾ ਵਿਚਾਰ ਹੈ ਜਿਵੇਂ, ਪੂਰਾ ਲਾਹੌਰ ਖਲੌਤੀਆਂ ਗੱਡੀਆਂ ਦੇ ਐਕਸੀਲੇਟਰ ਦੱਬੀ ਜਾ ਰਿਹਾ ਹੈ ਤੇ ਹਵਾ ਵਿੱਚ ਹੋਰ ਜ਼ਹਿਰ ਸੁੱਟੀ ਜਾ ਰਿਹਾ ਹੈ ਤੇ ਫਿਰ ਉਹੋ ਹੀ ਹਵਾ ਫਿਰ ਫੱਕੀ ਜਾ ਰਿਹਾ ਹੈ।

ਲਾਹੌਰ ਦੀਆਂ ਸੜਕਾਂ ਬਹੁਤ ਚੌੜੀਆਂ ਕਰ ਦਿੱਤੀਆਂ ਗਈਆਂ ਹਨ, ਓਵਰ ਹੈੱਡ ਬਰਿਜ ਦੇ ਉੱਤੇ ਓਵਰ ਹੈੱਡ ਬਰਿਜ ਚੜ੍ਹਿਆ ਹੈ ਪਰ ਗੱਡੀਆਂ ਇੰਨੀਆਂ ਨੇ ਕਿ ਟਰੈਫਿਕ ਹਿਲਦਾ ਹੀ ਨਹੀਂ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)