'ਮੇਰੇ ਹੁਨਰ ਨੂੰ ਨਜ਼ਰਅੰਦਾਜ਼ ਕਰਕੇ ਲਿੰਗ ਪ੍ਰਤੀ ਚਿੰਤਾ ਪ੍ਰਗਟਾਈ ਗਈ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਅਫ਼ਰੀਕਾ ਦੇ ਇਸ ਖਿਡਾਰੀ ਨੂੰ ਸਮਲਿੰਗੀ ਹੋਣ ਕਾਰਨ ਕੀ-ਕੀ ਝੱਲਣਾ ਪਿਆ

ਫੁਟੀ ਲੇਕੋਲਾਨੇ ਦੱਖਣੀ ਅਫਰੀਕਾ ਦੀ ਟੀਮ ਟੋਰਨਾਡੋ ਐਫਸੀ ਵਿੱਚ ਗੋਲਕੀਪਰ ਹੈ। ਉਹ ਇਕਲੌਤਾ ਅਜਿਹਾ ਖਿਡਾਰੀ ਹੈ ਜਿਹੜਾ ਸਮਲਿੰਗੀ ਦੇ ਤੌਰ 'ਤੇ ਖੁੱਲ੍ਹ ਕੇ ਸਾਹਮਣੇ ਆਇਆ ਹੈ।

ਪਰ ਆਪਣੇ ਇਸ ਲਿੰਗ ਕਾਰਨ ਉਨ੍ਹਾਂ ਨੂੰ ਕਈ ਟੀਮਾਂ ਵਿੱਚ ਵਿਤਕਰੇ ਦਾ ਸਾਹਮਣਾ ਕਰਨਾ ਪਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)