ਦਿੱਲੀ ਦੇ ਹੋਟਲ 'ਚ ਲੱਗੀ ਅੱਗ ਨੇ ਇਸ ਪਰਿਵਾਰ ਦੀਆਂ ਖੁਸ਼ੀਆਂ ਬਰਬਾਦ ਕਰ ਦਿੱਤੀਆਂ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਦਿੱਲੀ ਅਗਨੀ ਕਾਂਡ: ਹੋਟਲ ਦੀ ਅੱਗ ਨੇ ਵਿਆਹ ਵਾਲੇ ਘਰ ’ਚ ਵਿਛਾਇਆ ਸੱਥਰ

ਸੋਮਸ਼ੇਖਰ ਦਿੱਲੀ ਆਪਣੇ ਪਰਿਵਾਰ ਨਾਲ ਆਏ ਸਨ। ਗਾਜ਼ਿਆਬਾਦ ਵਿੱਚ ਉਨ੍ਹਾਂ ਦੇ ਰਿਸ਼ਤੇਦਾਰ ਦੀ ਬੇਟੀ ਦਾ ਵਿਆਹ ਸੀ।

ਹੋਟਲ ਵਿੱਚ ਲੱਗੀ ਅੱਗ ਕਾਰਨ ਮਾਂ, ਭਰਾ ਅਤੇ ਭੈਣ ਦੀ ਮੌਤ ਹੋ ਗਈ। ਸਾਰੇ ਦੂਜੇ ਫਲੋਰ ’ਤੇ ਸਨ ਜਦੋਂ ਅੱਗ ਭੜਕੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ