ਜਦੋਂ ਬਰਲਿਨ ’ਚ ਪਹੁੰਚੇ ‘ਗਲੀ ਬੁਆਏ’
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਰਣਵੀਰ ਸਿੰਘ ਦੇ ਗਲੀ ਬੁਆਏ ਦੀਆਂ ਬਰਲਿਨ 'ਚ ਵੀ ਧੁੰਮਾਂ

ਇਸ ਹਫ਼ਤੇ ਵੈਲੇਨਟਾਈਨ ਡੇਅ ’ਤੇ ਰਿਲੀਜ਼ ਹੋ ਰਹੀ ਹੈ. ਬਾਲੀਵੁੱਡ ਦੀ ਫਿਲਮ ‘ਗਲੀ ਬੁਆਏ’, ਜਿਸ ਵਿੱਚ ਮੁੱਖ ਭੂਮਿਕਾ ਨਿਭਾਈ ਹੈ ਰਣਵੀਰ ਸਿੰਘ ਅਤੇ ਆਲੀਆ ਭੱਟ ਨੇ।

ਇਸ ਫਿਲਮ ਦਾ ਪ੍ਰੀਮੀਅਰ ਜਰਮਨੀ ਦੀ ਰਾਜਧਾਨੀ ਵਿੱਚ ਇੰਟਰਨੈਸ਼ਨਲ ਫਿਲਮ ਫੈਸਟੀਵਲ ’ਚ ਹੋ ਚੁੱਕਿਆ। ਇਹ ਫਿਲਮ ਦੋ ਅਸਲੀ ਰੈਪਰਾਂ ਤੋਂ ਪ੍ਰੇਰਿਤ ਹੈ। ਉਹ ਵੀ ਮਹਾਰਾਸ਼ਟਰ ਦੇ ਧਾਰਾਵੀ ਵਿੱਚ ਹੀ ਪੈਦਾ ਹੋਏ ਸਨ ਪਰ ਜਦੋਂ ਉਨ੍ਹਾਂ ਨੂੰ ਗਲੋਬਲ ਰਿਕਾਰਡ ਲੇਬਲ ਨੇ ਸਾਈਨ ਕੀਤਾ ਤਾਂ ਉਨ੍ਹਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ।

ਜਰਮਨੀ ਤੋਂ ਬੀਬੀਸੀ ਏਸ਼ੀਅਨ ਨੈਟਵਰਕ ਦੇ ਹਾਰੂਨ ਰਸ਼ੀਦ ਦੀ ਰਿਪੋਰਟ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)