'ਕਸ਼ਮੀਰ 'ਤੇ ਭਾਰਤ ਦਾ ਰਵਈਆ ਠੀਕ ਨਹੀਂ, ਹਾਲਾਤ ਖਰਾਬ ਹੋ ਸਕਦੇ ਨੇ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

'ਕਸ਼ਮੀਰ 'ਤੇ ਭਾਰਤ ਦਾ ਰਵਈਆ ਠੀਕ ਨਹੀਂ, ਹਾਲਾਤ ਖਰਾਬ ਹੋ ਸਕਦੇ ਨੇ' : ਪਾਕਿਸਤਾਨ ਦੇ ਵਿਦੇਸ਼ ਮੰਤਰੀ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ, 'ਭਾਰਤ ਵਾਲੇ ਪਾਸਿਓਂ ਹਾਲਾਤ ਲਗਾਤਾਰ ਖ਼ਰਾਬ ਹੋ ਰਹੇ ਹਨ, ਅਜਿਹੇ ਹਾਲਾਤਾਂ ਨਾਲ ਮੈਂ ਚਿੰਤਤ ਹਾਂ।'

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)