'ਡਰ ਸੀ ਕਿ ਬਾਹਰ ਜਾਵਾਂਗੀ ਤਾਂ ਕੋਈ ਨਾ ਕੋਈ ਮਾਰ ਦੇਵੇਗਾ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

'ਡਰ ਸੀ ਕਿ ਬਾਹਰ ਜਾਵਾਂਗੀ ਤਾਂ ਕੋਈ ਨਾ ਕੋਈ ਮਾਰ ਦੇਵੇਗਾ'

ਇੱਕ ਮੁਸਲਮਾਨ ਕੁੜੀ ਅਤੇ ਹਿੰਦੂ ਮੁੰਡੇ ਦੇ ਪਿਆਰ ਦੀ ਕਹਾਣੀ ਜੋ ਪਰਿਵਾਰ ਤੇ ਸਮਾਜ ਦੇ ਡਰ ਨਾਲ ਪੰਜ ਮਹੀਨੇ ਤੱਕ ਇੱਕੋ ਕਮਰੇ ਵਿੱਚ ਬੰਦ ਰਹੇ।

19 ਸਾਲ ਦੀ ਉਮਰ ਵਿੱਚ ਬੈਂਗਲੁਰੂ ਛੱਡ ਆਈਸ਼ਾ ਆਪਣੇ ਹਿੰਦੂ ਪ੍ਰੇਮੀ ਆਦਿੱਤਿਯ ਕੋਲ ਦਿੱਲੀ ਭੱਜ ਗਈ ਕਿਉਂਕਿ ਦੋਵੇਂ ਇਹ ਜਾਣਦੇ ਹਨ ਕਿ ਦੋਵਾਂ ਦਾ ਪਰਿਵਾਰ ਧਰਮ ਵੱਖ-ਵੱਖ ਹੋਣ ਕਰਕੇ ਵਿਆਹ ਲਈ ਨਹੀਂ ਮੰਨੇਗਾ।

ਦਿਵਿਆ ਆਰਿਆ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)