ਦਿਲ ਦੀ ਆਵਾਜ਼ ਕੰਨਾ ਦੀ ਮੁਥਾਜ ਨਹੀਂ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਦਿਲ ਦੀ ਆਵਾਜ਼ ਨੂੰ ਕੰਨਾਂ ਦੀ ਲੋੜ ਨਹੀਂ

ਲੈਬਨਾਨ ਵਿੱਚ ਰਹਿਣ ਵਾਲੇ ਹਬੀਬ ਅਤੇ ਕੈਰਲ ਦੋਵੇਂ ਬੋਲੇ ਹਨ ਅਤੇ ਵਿਆਹ ਦੀਆਂ ਤਿਆਰੀਆਂ ’ਚ ਰੁਝੇ ਹੋਏ ਹਨ।

ਦੋਵੇਂ ਹੀ ਆਪਣੀ ਜ਼ਿਦਗੀ ਦੀਆਂ ਦਰਪੇਸ਼ ਔਕੜਾਂ ਨੂੰ ਦੇਖਦਿਆਂ ਆਸ ਕਰਦੇ ਹਨ ਉਨ੍ਹਾਂ ਦੇ ਬੱਚੇ ਸੁਣ ਸਕਣ।

ਉਨ੍ਹਾਂ ਦਾ ਮੰਨਣਾ ਹੈ ਕਿ ਸਮਾਜ ਵਿੱਚ ਬੋਲੋ ਲੋਕਾਂ ਲਈ ਵਿਚਰਨਾ ਬੇਹੱਦ ਔਖਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)