ਜਪਾਨੀ ਤਿਉਹਾਰ ਸਾਇਦਾਈਜੀ-ਇਓ ਇਸ ਤਰ੍ਹਾਂ ਮਨਾਇਆ ਜਾਂਦਾ ਹੈ
ਜਪਾਨੀ ਤਿਉਹਾਰ ਸਾਇਦਾਈਜੀ-ਇਓ ਇਸ ਤਰ੍ਹਾਂ ਮਨਾਇਆ ਜਾਂਦਾ ਹੈ
ਇਸ ਤਿਉਹਾਰ ਵਿੱਚ ਪੁਰਸ਼ ਯੋਸ਼ੀ ਨਦੀ ਦੇ ਠੰਡੇ ਪਾਣੀ ’ਚ ਡੁਬਕੀ ਲਾਉਣ ਤੋਂ ਬਾਅਦ, “ਸ਼ਿੰਗੀ” ਨਾਮ ਦੀਆਂ ਸਟਿੱਕਸ ਲੱਭਦੇ ਹਨ। ਜਿਸ ਦੇ ਹੱਥ ਇਹ ਆਉਂਦੀ ਹੈ ਉਸ ਨੂੰ ਸਭ ਤੋਂ ਖ਼ੁਸ਼ਕਿਸਮਤ ਗਿਣਿਆ ਜਾਂਦਾ ਹੈ।
ਇਹ ਵੀ ਪੜ੍ਹੋ:-