ਆਖ਼ਰ ਬੁਰੇ ਸੁਪਨੇ ਇੰਨੇ ਡਰਾਉਣੇ ਕਿਉਂ ਹੁੰਦੇ ਹਨ ਤੇ ਇਨ੍ਹਾਂ ਦਾ ਕੀ ਮਤਲਬ ਹੁੰਦਾ ਹੈ?

ਆਖ਼ਰ ਬੁਰੇ ਸੁਪਨੇ ਇੰਨੇ ਡਰਾਉਣੇ ਕਿਉਂ ਹੁੰਦੇ ਹਨ ਤੇ ਇਨ੍ਹਾਂ ਦਾ ਕੀ ਮਤਲਬ ਹੁੰਦਾ ਹੈ?

ਕੁਝ ਮਨੋਵਿਗਿਆਨੀ ਮੰਨਦੇ ਹਨ ਕਿ ਇਹ ਸਿਹਤ ਲਈ ਲਾਹੇਵੰਦ ਹਨ ਅਤੇ ਇੱਕ ਸਿਧਾਂਤ ਮੁਤਾਬਕ, ਇਨ੍ਹਾਂ ਰਾਹੀਂ ਸਾਡਾ ਦਿਮਾਗ ਤਿੱਖੇ ਅਨੁਭਵਾਂ ਨਾਲ ਨਜਿੱਠਦਾ ਹੈ.

ਜੇ ਤੁਸੀਂ ਘਿਰੇ ਹੋਏ ਹੋ ਤਾਂ ਦਿਮਾਗ ਉਹੋ-ਜਿਹੀਆਂ ਤਸਵੀਰਾਂ ਘੜ ਲਵੇਗਾ ਅਤੇ ਜੇ ਦਫ਼ਤਰ 'ਚ ਕੰਮ ਜ਼ਿਆਦਾ ਹੈ ਤਾਂ ਸੁਨਾਮੀ ਦੇ ਸੁਪਨੇ ਆ ਸਕਦੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)