ਕੁੰਭ ਇਸ਼ਨਾਨ ਲਈ ਭਾਰਤ ਆਏ ਪਾਕ ਸੰਸਦ ਮੈਂਬਰ ਦੇ ਪੁਲਵਾਮਾ ਬਾਰੇ ਵਿਚਾਰ

ਕੁੰਭ ਇਸ਼ਨਾਨ ਲਈ ਭਾਰਤ ਆਏ ਪਾਕ ਸੰਸਦ ਮੈਂਬਰ ਦੇ ਪੁਲਵਾਮਾ ਬਾਰੇ ਵਿਚਾਰ

ਡਾ. ਰਮੇਸ਼ ਕੁਮਾਰ ਵੰਕਵਾਨੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਬਿਆਨ ਨੂੰ ਦੁਹਰਾਇਆ ਅਤੇ ਕਿਹਾ ਕਿ ਪੁਲਵਾਮਾ ਹਮਲਵੇ 'ਚ ਪਾਕਿਸਤਾਨ ਸ਼ਾਮਿਲ ਨਹੀਂ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਸਾਨੂੰ ਸਕਾਰਾਤਮਕ ਦਿਸ਼ਾ ਵੱਲ ਵਧਣਾ ਚਾਹੀਦਾ ਹੈ, ਅਸੀਂ ਸ਼ਾਂਤੀ ਚਾਹੁੰਦੇ ਹਾਂ।

ਡਾ. ਵੰਕਵਾਨੀ ਵਿਦੇਸ਼ੀ ਪ੍ਰਤੀਨਿਧੀ ਮੰਡਲ ਦੇ ਹਿੱਸਾ ਸਨ, ਜਿਸ ਨੂੰ ਆਈਸੀਸੀਆਰ ਵੱਲੋਂ ਕੁੰਭ ਮੇਲੇ 2019 ਲਈ ਸੱਦਾ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)