ਅਫਰੀਕਾ ’ਚ ਮਿਲਣ ਵਾਲਾ ਵਿਸ਼ਾਲ ਪੈਂਗੋਲਿਨ, ਅੱਠ ਪ੍ਰਜਾਤੀਆਂ ’ਚੋਂ ਸਭ ਤੋਂ ਵੱਡਾ ਹੈ

ਅਫਰੀਕਾ ’ਚ ਮਿਲਣ ਵਾਲਾ ਵਿਸ਼ਾਲ ਪੈਂਗੋਲਿਨ, ਅੱਠ ਪ੍ਰਜਾਤੀਆਂ ’ਚੋਂ ਸਭ ਤੋਂ ਵੱਡਾ ਹੈ

ਇੱਕ ਪੈਂਗੋਲਿਨ ਦੇ ਸਕੇਲ 1 ਲੱਖ ਡਾਲਰ ਤੋਂ ਵੀ ਮਹਿੰਗੇ ਵਿਕਦੇ ਹਨ ਅਤੇ ਸਾਇੰਸਦਾਨਾਂ ਮੁਤਾਬਕ ਇੱਕ ਦਹਾਕੇ ’ਚ 10 ਲੱਖ ਪੈਂਗੋਲਿਨਾਂ ਦੀ ਤਸਕਰੀ ਕੀਤੀ ਗਈ।

ਇਸ ਦੀ ਯੂਗਾਂਡਾ ਦੇ ਜੰਗਲਾਂ ਚੋਂ ਲਿਜਾ ਕੇ ਏਸ਼ੀਆ 'ਚ ਤਸਕਰੀ ਕੀਤੀ ਜਾਂਦੀ ਹੈ। ਜਿੱਥੇ ਪੈਂਗੋਲਿਨ ਦੀ ਰਵਾਇਤੀ ਦਵਾਈਆਂ ਵਿੱਚ ਵਰਤੋਂ ਕੀਤੀ ਜਾਂਦੀ ਹੈ ਅਤੇ ਮਾਸ ਖਾਧਾ ਜਾਂਦਾ ਹੈ।

ਪੈਂਗੋਲਿਨ ਕੌਮਾਂਤਰੀ ਵਣ-ਜੀਵ ਕਾਨੂੰਨਾਂ ਤਹਿਤ ਸੁਰੱਖਿਆ ਪ੍ਰਾਪਤ ਹੈ ਪਰ ਸਭ ਤੋਂ ਵਧੇਰੇ ਤਸਕਰੀ ਕੀਤੇ ਜਾਣ ਵਾਲੇ ਜੀਵ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)