'ਮੈਨੂੰ ਪਹਿਲਾਂ ਪਤਾ ਹੁੰਦਾ ਤੁਸੀਂ ਕੁੜੀ ਹੋ ਤਾਂ ਮੈਂ ਤੈਨੂੰ ਕਦੇ ਸ਼ੇਵ ਕਰਨ ਲਈ ਨਹੀਂ ਕਹਿੰਦਾ'

ਨੇਹਾ ਦੀ ਉਮਰ ਸਿਰਫ਼ 16 ਸਾਲ ਹੈ ਅਤੇ ਨੇਹਾ 4 ਸਾਲਾਂ ਤੋਂ ਆਪਣੀ ਪੜ੍ਹਾਈ ਦੇ ਨਾਲ-ਨਾਲ ਇਹ ਕੰਮ ਕਰ ਰਹੀ ਹੈ।

ਉਸ ਦੇ ਪਿਤਾ ਨੂੰ 2013 ’ਚ ਲਕਵਾ ਮਾਰ ਗਿਆ ਸੀ, ਉਦੋਂ ਤੋਂ ਹੀ ਨੇਹਾ ਨੇ ਆਪਣੇ ਪਿਤਾ ਦੀ ਦੁਕਾਨ ਸਾਂਭੀ ਹੋਈ ਹੈ।

ਉਹ ਕਹਿੰਦਾ ਹੈ ਕਿ ਮੈਂ ਕੁੜੀ ਹਾਂ ਪਰ ਮੁੰਡਿਆਂ ਵਾਲਾ ਕੰਮ ਕਰ ਰਹੀ ਹਾਂ। ਮੈਨੂੰ ਪਸੰਦ ਤਾਂ ਨਹੀਂ ਪਰ ਇਹ ਮੇਰੀ ਮਜਬੂਰੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)