ਪਾਕਿਸਤਾਨ ਦੇ ਬਾਲਾਕੋਟ ਵਿੱਚ ਭਾਰਤ ਦੇ ‘ਹਮਲੇ’ ਮਗਰੋਂ ਭਾਰਤੀ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਫੌਜ ਦੀ ਹਲਚਲ

‘‘ਬਰਾਬਰ ਹੀ ਨੁਕਸਾਨ ਹੋਵੇਗਾ ਦੋਵੇਂ ਪਾਸਿਆਂ ਦਾ’’ ਭਾਰਤੀ ਪੰਜਾਬ ਦੇ ਸਰਹੱਦੀ ਇਲਾਕੇ ਗੁਰਦਾਸਪੁਰ ’ਚ ਫੌਜ ਦੀ ਹਲਚਲ ਕਾਰਨ ਲੋਕ ਚਿੰਤਿਤ ਹਨ।

ਮੰਗਲਵਾਰ ਤੜਕੇ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਦੇ ਬਾਲਾਕੋਟ ’ਚ ਜੈਸ਼-ਏ-ਮੁਹੰਮਦ ਦਾ ਟਰੇਨਿੰਗ ਕੈਂਪ ਬਰਬਾਦ ਕਰਨ ਦਾ ਦਾਅਵਾ ਕੀਤਾ, ਪਾਕ ਵੱਲੋਂ ਇਹ ਦਾਅਵੇ ਖਾਰਿਜ਼ ਕੀਤੇ ਗਏ ਹਨ।

ਰਿਪੋਰਟ- ਗੁਰਪ੍ਰੀਤ ਚਾਵਲਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)