ਖਤਰਨਾਕ ਥਾਵਾਂ 'ਤੇ ਸੈਲਫੀ ਲੈਣ ਤੋਂ ਰੋਕੇਗੀ ਇਹ ਐਪ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸੈਲਫੀ ਲੈਣ ਵੇਲੇ ਸਾਵਧਾਨ ਕਰੇਗੀ ਇਹ ਮੋਬਾਈਲ ਐਪ

ਆਈਆਈਟੀ ਰੋਪੜ ਨੇ ਇੱਕ ਮੋਬਾਈਲ ਐਪ ਬਣਾਈ ਹੈ ਜੋ ਆਰਟੀਫਿਸ਼ੀਅਲ ਇਨਟੈਲੀਜੈਂਸ ਦੀ ਮਦਦ ਨਾਲ ਤੁਹਾਨੂੰ ਦੱਸੇਗੀ ਕਿ ਜਿਸ ਥਾਂ 'ਤੇ ਤੁਸੀਂ ਸੈਲਫੀ ਲੈ ਰਹੇ ਹੋ, ਉਹ ਸੁਰੱਖਿਅਤ ਹੈ ਜਾਂ ਨਹੀਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)