'ਢੋਲ-ਨਗਾੜੇ ਜੇਕਰ ਆਦਮੀ ਵਜਾ ਸਕਦੇ ਹਨ ਤਾਂ ਔਰਤਾਂ ਕਿਉਂ ਨਹੀਂ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

'ਢੋਲ-ਨਗਾੜੇ ਜੇਕਰ ਆਦਮੀ ਵਜਾ ਸਕਦੇ ਹਨ ਤਾਂ ਔਰਤਾਂ ਕਿਉਂ ਨਹੀਂ'

ਇਹ ਢੋਲ-ਨਗਾੜੇ ਜ਼ਿਆਦਾਤਰ ਪੁਰਸ਼ਾਂ ਨੂੰ ਵਜਾਉਂਦੇ ਦੇਖਿਆ ਹੋਣਾ ਹੈ ਪਰ ਇਹ ਹਨ ਗੋਆ ਦੀਆਂ ਔਰਤਾਂ, ਜਿਨ੍ਹਾਂ ਨੇ ਇਸ ਪਰੰਪਰਾ ਨੂੰ ਤੋੜਿਆ ਅਤੇ ਆਪਣਾ ਗਰੁੱਪ ਬਣਾਇਆ।

ਰਿਪੋਰਟ - ਮੀਨਾ ਕੋਟਵਾਲ ਅਤੇ ਸ਼ਾਦ ਮਿੱਦਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)