ਸਮਝੌਤਾ ਐਕਸਪ੍ਰੈਸ ਬੰਬ ਧਮਾਕੇ ਤੋਂ ਬਾਅਦ ਕੀ ਹੋਇਆ ਸੀ, ਚਸ਼ਮਦੀਦਾਂ ਦੀ ਜ਼ਬਾਨੀ
ਸਮਝੌਤਾ ਐਕਸਪ੍ਰੈਸ ਬੰਬ ਧਮਾਕੇ ਤੋਂ ਬਾਅਦ ਕੀ ਹੋਇਆ ਸੀ, ਚਸ਼ਮਦੀਦਾਂ ਦੀ ਜ਼ਬਾਨੀ
2007 ਵਿੱਚ ਦਿੱਲੀ ਤੋਂ ਪਾਕਿਸਤਾਨ ਦੇ ਲਾਹੌਰ ਜਾ ਰਹੀ ਸਮਝੌਤਾ ਐਕਸਪ੍ਰੈਸ ਵਿੱਚ ਬੰਬ ਧਮਾਕਾ ਹੋਇਆ ਸੀ ਜਿਸ ਵਿੱਚ ਕਈ ਲੋਕਾਂ ਦੀਆਂ ਜਾਨਾਂ ਗਈਆਂ ਸਨ।
ਵੀਡੀਓ: ਸੱਤ ਸਿੰਘ
ਸਭ ਤੋਂ ਵੱਧ ਦੇਖਿਆ

ਵੀਡੀਓ, ਪਾਣੀਆਂ ’ਤੇ ਮੁਲਕਾਂ ਦੀ ਵੰਡ ਵਿਚਕਾਰ ਸੁਰਾਂ ਦਾ ਸਾਂਝਾ ਵਿਰਸਾ ਚੇਤੇ ਕਰਵਾ ਰਹੇ ਇਹ ਪੰਜਾਬੀ, Duration 9,15
ਇਸ ਅਗਸਤ ਮਹੀਨੇ ਜਿੱਥੇ ਇੱਕ ਪਾਸੇ ਅਸੀਂ ਅਜ਼ਾਦੀ ਦੇ 75ਵੇਂ ਦਿਹਾੜੇ ਦਾ ਜਸ਼ਨ ਮਨਾ ਰਹੇ ਹਾਂ, ਉੱਥੇ ਹੀ ਕੁਝ ਲੋਕ ਵੰਡ ਦੇ ਦਰਦ ਨੂੰ ਆਪਣੇ ਗੀਤਾਂ ਰਾਹੀਂ ਯਾਦ ਕਰ ਰਹੇ ਹਨ।