1971 ਦੀ ਜੰਗ ’ਚ ਲਾਪਤਾ ਹੋਏ ਦਮਿੰਅਤੀ ਦੇ ਪਤੀ ਫਲਾਈਟ ਲੈਫਟੀਨੈਂਟ ਵਿਜੈ ਤਾਂਬੇ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

1971 ਦੀ ਜੰਗ ’ਚ ਲਾਪਤਾ ਹੋਏ ਦਮਿੰਅਤੀ ਦੇ ਪਤੀ ਫਲਾਈਟ ਲੈਫਟੀਨੈਂਟ ਵਿਜੈ ਤਾਂਬੇ

ਭਾਰਤ ਸਰਕਾਰ ਨੇ ਕਿਹਾ ਕਿ ਉਨ੍ਹਾਂ ਨੇ ਪਾਕਿਸਤਾਨ ਸਾਹਮਣੇ ਕਈ ਵਾਰ ਮੁੱਦਾ ਚੁੱਕਿਆ ਪਰ ਦਮਿਅੰਤੀ ਨੇ ਅਜੇ ਤੱਕ ਆਸ ਨਹੀਂ ਛੱਡੀ ਹੈ।

ਦਮਿਅੰਤੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਕਿੱਥੇ ਨੇ ਤੇ ਕਿਵੇਂ ਨੇ ਜੇਕਰ ਉਹ ਵਾਪਸ ਆਉਂਦੇ ਹਨ ਤਾਂ ਜਿਸ ਵੀ ਹਾਲਤ ’ਚ ਆਉਣਗੇ ਉਨ੍ਹਾਂ ਨੂੰ ਮਨਜ਼ੂਰ ਹਨ।

ਰਿਪੋਰਟ- ਅਨਘਾ ਪਾਠਕ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)