ਬੈਕਟੀਰੀਆ ਤੇ ਜੇ ਐਂਟੀਬਾਇਓਟਿਕ ਕਾਰਗਰ ਨਾ ਰਹੇ ਤਾਂ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਜੇ ਐਂਟੀਬਾਇਓਟਿਕਸ ਬੈਕਟੀਰੀਆ 'ਤੇ ਬੇਅਸਰ ਹੋ ਗਿਆ ਤਾਂ...

ਪੈਨਸਿਲਿਨ ਤੋਂ ਬਾਅਦ 26 ਕਿਸਮ ਦੀਆਂ ਦਵਾਈਆਂ ਖੋਜੀਆਂ ਗਈਆਂ ਪਰ 1987 ਤੋਂ ਬਾਅਦ ਸਿਰਫ ਇੱਕ ਹੀ ਨਵਾਂ ਵਰਗ ਖੋਜਿਆ ਜਾ

ਸਕਿਆ, ਕਿਉਂਕਿ ਬੈਕਟੀਰੀਆ ਤੇਜ਼ੀ ਨਾਲ ਦਵਾਈ-ਰੋਧੀ ਹੋ ਰਹੇ ਹਨ, ਇਨ੍ਹਾਂ ਨੂੰ ਸੂਪਰਬੱਗ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)