ਪੁਲਿਸ ਨੇ ਇਸ ਤਰ੍ਹਾਂ ਤੀਜੀ ਮੰਜ਼ਿਲ ’ਤੇ ਲੱਗ ਅੱਗ ’ਚੋਂ ਬਚਾਇਆ ਬੱਚਿਆਂ ਨੂੰ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਪੁਲਿਸ ਨੇ ਇਸ ਤਰ੍ਹਾਂ ਤੀਜੀ ਮੰਜ਼ਿਲ ’ਤੇ ਲੱਗੀ ਅੱਗ ’ਚੋਂ ਬਚਾਇਆ ਬੱਚਿਆਂ ਨੂੰ

ਪੁਲਿਸ ਨੇ ਅਮਰੀਕਾ ਦੇ ਆਇਓਵਾ ਸਟੇਟ ਵਿੱਚ ਤੀਜੀ ਮੰਜ਼ੀਲ ’ਤੇ ਲੱਗੀ ਅੱਗ ਵਿਚੋਂ 3 ਬੱਚਿਆਂ ਅਤੇ ਉਨ੍ਹਾਂ ਦੀ ਮਾਂ ਨੂੰ ਬੜੇ ਨਾਟਕੀ ਅੰਦਾਜ਼ ਨਾਲ ਸੁਰੱਖਿਅਤ ਬਚਾਇਆ। ਦੇਖੋ ਪੂਰਾ ਵੀਡੀਓ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ