ਸੀਰੀਆ - 'ਆਈਐੱਸ ਕਦੇ ਵੀ ਵਾਪਸ ਆ ਸਕਦਾ ਹੈ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸੀਰੀਆ - 'ਆਈਐੱਸ ਕਦੇ ਵੀ ਵਾਪਸ ਆ ਸਕਦਾ ਹੈ'

ਇਸਲਾਮਿਕ ਸਟੇਟ ਨੇ ਇਰਾਕ ਅਤੇ ਸੀਰੀਆ ’ਚ ਬਾਘੁਜ਼ ਸ਼ਹਿਰ ’ਚ ਆਪਣੀ ਹਾਰ ਤੋਂ ਬਾਅਦ ਆਪਣਾ ਆਖ਼ਰੀ ਗੜ੍ਹ ਵੀ ਗੁਆ ਦਿੱਤਾ ਹੈ।

ਪਰ ਬੀਬੀਸੀ ਅਰਬੀ ਦੇ ਵਿਸ਼ੇਸ਼ ਰਿਪੋਰਟਰ ਫੇਰਸ ਕਿਲਾਨੀ ਦੱਸਦੇ ਹਨ ਕਿ ਆਈਐਸਆਈ ਦਾ ਅੰਤ ਹੋਣ ਦੀ ਸੰਭਾਵਨਾ ਨਹੀਂ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)