ਪੁਲਵਾਮਾ ਹਮਲੇ ਤੋਂ ਬਾਅਦ ਕਸ਼ਮੀਰ ਵਿੱਚ ਕੀ ਹਨ ਹਾਲਾਤ

ਪੁਲਵਾਮਾ ਹਮਲੇ ਤੋਂ ਬਾਅਦ ਕਸ਼ਮੀਰ ਵਿੱਚ ਕੀ ਹਨ ਹਾਲਾਤ

ਭਾਰਤ ਸ਼ਾਸਿਤ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਹੁਣ ਕਸ਼ਮੀਰ ਵਿੱਚ ਕੀ ਹਾਲਾਤ ਹਨ ਅਤੇ ਇਸ ਹਮਲੇ ਦਾ ਉੱਥੋਂ ਦੇ ਟੂਰਿਜ਼ਮ ’ਤੇ ਕਿੰਨਾ ਅਸਰ ਪਿਆ ਹੈ।

ਰਿਆਜ਼ ਮਸਰੂਰ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)