ਉਸ ਮਾਂ-ਧੀ ਦੀ ਕਹਾਣੀ, ਜਿਨ੍ਹਾਂ ਨੇ ਇਕੱਠੇ ਕੀਤੀ ਪੀਐੱਚਡੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਮਾਂ-ਧੀ ਦੀ ਕਹਾਣੀ, ਜਿਨ੍ਹਾਂ ਨੇ ਇਕੱਠੇ ਕੀਤੀ ਪੀਐੱਚਡੀ

ਦਿੱਲੀ ਦੀ ਰਹਿਣ ਵਾਲੀ ਮਾਲਾ ਦੱਤ ਨੇ ਆਪਣੀ ਪੜ੍ਹਾਈ 27 ਸਾਲ ਬਾਅਦ ਮੁੜ ਤੋਂ ਸ਼ੁਰੂ ਕੀਤੀ ਹੈ। ਵਿਆਹ ਤੋਂ ਬਾਅਦ ਉਨ੍ਹਾਂ ਦੀ ਪੜ੍ਹਾਈ ਵਿਚਾਲੇ ਹੀ ਰੁੱਕ ਗਈ ਸੀ। ਉਨ੍ਹਾਂ ਨੇ ਅਤੇ ਉਨ੍ਹਾਂ ਦੀ ਧੀ ਸ਼ਰੇਆ ਮਿਸ਼ਰਾ ਦੋਵਾਂ ਨੇ ਇਕੱਠੇ ਪੀਐੱਚਡੀ ਦੀ ਡਿਗਰੀ ਹਾਸਲ ਕੀਤੀ ਹੈ।

ਮੀਨਾ ਕੋਟਵਾਲ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)