ਜਹਾਜ਼ਾਂ ਦੇ ਮਾਡਲ ਬਣਾ ਕੇ ਆਪਣੇ ਖੇਤਾਂ ’ਚ ਉਡਾਉਂਦਾ ਪੰਜਾਬੀ ਕਿਸਾਨ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਜਹਾਜ਼ਾਂ ਦੇ ਮਾਡਲ ਬਣਾ ਕੇ ਆਪਣੇ ਖੇਤਾਂ ’ਚ ਉਡਾਉਂਦਾ ਪੰਜਾਬੀ ਕਿਸਾਨ

ਜ਼ਿਲ੍ਹਾ ਬਠਿੰਡਾ ਦੇ ਪਿੰਡ ਸੀਰੀਆਵਾਲਾ ਦਾ ਯਾਦਵਿੰਦਰ ਸਿੰਘ ਬਚਪਨ ਵਿੱਚ ਕਾਗਜ਼ ਦੇ ਜਹਾਜ਼ ਬਣਾਉਂਦਾ ਸੀ। ਪਰ ਹੁਣ ਉਹ ਐਰੋ ਮਾਡਲ ਬਣਾਉਂਦਾ ਹੈ।

ਸੁਖਚਰਨਪ੍ਰੀਤ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ