ਕਸਰਤ ਤੋਂ ਪਹਿਲਾਂ ਤੇ ਬਾਅਦ 'ਚ ਕੀ ਖਾਣਾ ਚਾਹੀਦਾ ਹੈ

ਕਸਰਤ ਤੋਂ ਪਹਿਲਾਂ ਤੇ ਬਾਅਦ 'ਚ ਕੀ ਖਾਣਾ ਚਾਹੀਦਾ ਹੈ

ਸੈਲੀਬ੍ਰਿਟੀ ਨਿਊਟ੍ਰਿਸ਼ਨਿਸਟ ਰੁਜੁਤਾ ਦਿਵੇਕਰ ਕਸਰਤ ਦੌਰਾਨ ਲਈ ਜਾਣ ਵਾਲੀ ਡਾਈਟ ਬਾਰੇ ਟਿਪਸ ਦੇ ਰਹੇ ਹਨ। ਉਹ ਕਹਿੰਦੇ ਹਨ ਕਿ ਖਾਣੇ ਅਤੇ ਕਸਰਤ ਵਿਚਾਲੇ ਘੱਟੋ ਘੱਟ 60 ਤੋਂ 90 ਮਿੰਟ ਦਾ ਫਰਕ ਰੱਖਣਾ ਚਾਹੀਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)