ਆਖ਼ਰ ਕਿੰਨਾ ਸਾਫ਼ ਹੋਇਆ ਗੰਗਾ ਦਾ ਪਾਣੀ - ਬੀਬੀਸੀ ਦੀ ਪੜਤਾਲ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਆਖ਼ਰ ਕਿੰਨਾ ਸਾਫ਼ ਹੋਇਆ ਗੰਗਾ ਦਾ ਪਾਣੀ - ਬੀਬੀਸੀ ਦੀ ਪੜਤਾਲ

ਗੰਗਾ ਕਿਨਾਰੇ ਵਸੇ ਕਈ ਵੱਡੇ ਸ਼ਹਿਰਾਂ ਤੋਂ ਪਾਣੀ ਦੇ ਨਮੂਨੇ ਲਿਆ ਕੇ ਦਿੱਲੀ ਦੀ ਮੰਨੀ-ਪ੍ਰਮੰਨੀ ਲੈਬ ਵਿੱਚ ਇਸਦੀ ਪੜਤਾਲ ਕਰਵਾਈ ਗਈ। ਰਿਪੋਰਟ ਮੁਤਾਬਕ ਪਿਛਲੇ 10 ਸਾਲਾਂ ਨਾਲੋਂ ਪਾਣੀ ਕੁਝ ਹੱਦ ਤੱਕ ਸਾਫ਼ ਹੋਇਆ ਹੈ। ਪਰ ਅਜੇ ਵੀ ਪਾਣੀ ’ਚ ਖਾਸਾ ਪ੍ਰਦੂਸ਼ਣ ਹੈ।

ਨਿਤਿਨ ਸ਼੍ਰੀਵਾਸਤਵ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)