ਏਸ਼ੀਆਈ ਭਾਈਚਾਰੇ ’ਤੇ ਬ੍ਰੈਗਜ਼ਿਟ ਦੇ ਪ੍ਰਭਾਵ ਬਾਰੇ ਐਮਪੀ ਪ੍ਰੀਤ ਗਿੱਲ ਨਾਲ ਵਿਸ਼ੇਸ਼ ਗੱਲਬਾਤ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਬ੍ਰੈਗਜ਼ਿਟ : ਪੰਜਾਬੀ ਐਮਪੀ ਪ੍ਰੀਤ ਗਿੱਲ ਨੇ ਦੱਸੇ ਏਸ਼ੀਆਈ ਭਾਈਚਾਰੇ ਉੱਤੇ ਪੈਣ ਵਾਲੇ ਪ੍ਰਭਾਵ

ਐਜਮਸਟਰ, ਬਰਮਿੰਘਮ ਤੋਂ ਐਮਪੀ ਪ੍ਰੀਤ ਕੌਰ ਗਿੱਲ ਦਾ ਕਹਿਣਾ ਹੈ, ‘’ਲੋਕ ਥੱਕ ਚੁੱਕੇ ਹਨ, ਉਨ੍ਹਾਂ ਨੂੰ ਲਗਦਾ ਹੈ ਕਿ ਇਹ ਸਰਕਾਰ ਕਾਬਲ ਨਹੀਂ ਹੈ। ਲੋਕਾਂ ਨੂੰ ਲਗਦਾ ਹੈ ਕਿ ਸਰਕਾਰ ਉਨ੍ਹਾਂ ਨੂੰ ਧੋਖਾ ਦੇ ਰਹੀ ਹੈ ਕਿਉਂਕਿ ਅਸਲ ਮੁੱਦਿਆਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।"

‘’ ਕਈ ਛੋਟੇ ਵਪਾਰੀ ਹਨ, ਕਈ ਏਸ਼ੀਆਈ ਦੁਕਾਨਦਾਰ ਹਨ। ਕੁਝ ਲੋਕਾਂ ਦੇ ਛੋਟੇ ਵਪਾਰ ਹਨ, ਸਾਡੀ ਕਾਫ਼ੀ ਵੱਡੀ ਸਨਅਤ ਹੈ। ਅਸਲ ਗੱਲ ਇਹ ਹੈ ਕਿ ਸਰਕਾਰ ਸਨਅਤਕਾਰਾਂ ਦੀ ਸੁਣ ਨਹੀਂ ਰਹੀ’’

ਰਿਪੋਰਟ: ਗਗਨ ਸੱਭਰਵਾਲ,

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)