2022 ’ਚ ਭਾਰਤ ਦੀ ਇਨਸਾਨ ਨੂੰ ਪੁਲਾੜ ਭੇਜਣ ਦੀ ਯੋਜਨਾ ਹੈ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

2022 ’ਚ ਭਾਰਤ ਦੀ ਇਨਸਾਨ ਨੂੰ ਪੁਲਾੜ ਭੇਜਣ ਦੀ ਯੋਜਨਾ ਹੈ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਭਾਰਤ ਐਂਟੀ-ਸੈਟਲਾਈਟ ਸ਼ਕਤੀ ਦੀ ਪਰਖ ਕਰਕੇ ਦੁਨੀਆਂ ਦੀ ਚੌਥੀ ਪੁਲਾੜੀ ਮਹਾਂਸ਼ਕਤੀ ਬਣ ਗਿਆ ਹੈ। ਭਾਰਤ 1970ਵਿਆਂ ’ਚ ਪੁਲਾੜ ਵਿੱਚ ਪਹੁੰਚ ਗਿਆ ਸੀ।

ਭਾਰਤ ਹੁਣ ਹੋਰਨਾਂ ਦੇਸਾਂ ਅਤੇ ਕੰਪਨੀਆਂ ਲਈ ਸਸਤੇ ਉਪ-ਗ੍ਰਹਿ ਲਾਂਚ ਕਰ ਲਈ ਇੱਕ ਪ੍ਰਮੁੱਖ ਸਟੇਸ਼ਨ ਬਣ ਗਿਆ ਹੈ। ਬੀਬੀਸੀ ਰਿਐਲਿਟੀ ਚੈੱਕ ਪੁਲਾੜ ’ਚ ਭਾਰਤ ਦੀਆਂ ਲਾਲਸਾਵਾਂ ’ਤੇ ਝਾਤ ਮਾਰਦੇ ਹਾਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)