ਅਦਾਕਾਰ ਸਵੀ ਸਿੱਧੂ ਨੂੰ ਕਿਉਂ ਕਰਨੀ ਪੈ ਰਹੀ ਸਕਿਊਰਟੀ ਗਾਰਡ ਦੀ ਨੌਕਰੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਅਦਾਕਾਰ ਸਵੀ ਸਿੱਧੂ ਨੂੰ ਕਿਉਂ ਕਰਨੀ ਪੈ ਰਹੀ ਸਕਿਊਰਟੀ ਗਾਰਡ ਦੀ ਨੌਕਰੀ

ਸਵੀ ਸਿੱਧੂ ਬਲੈਕ ਫਰਾਈਡੇ, ਪਟਿਆਲਾ ਹਾਊਸ, ਬੇਵਕੂੀਫ਼ੀਆਂ, ਨੌਟੰਕੀ ਸਾਲਾ, ਗੁਲਾਲ, ਜ਼ਮੀਨ ਅਤੇ ਤਾਕਤ ਵਰਗੀਆਂ ਫ਼ਿਲਮਾਂ ਵਿੱਚ ਅਹਿਮ ਰੋਲ ਅਦਾ ਕਰ ਚੁੱਕੇ ਹਨ ਪਰ ਅੱਜ ਉਹ ਸੁਰੱਖਿਆ ਗਾਰਡ ਦੀ ਨੌਕਰੀ ਕਰ ਰਹੇ ਹਨ।

ਜਾਣੋ ਉਨ੍ਹਾਂ ਦੀ ਅਦਾਕਾਰੀ ਤੋਂ ਸੁਰੱਖਿਆ ਗਾਰਡ ਤੱਕ ਦਾ ਸਫ਼ਰ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ