ਯੋਜਨਾ ਦੇ ਤਹਿਤ ਘਰ ਤਾਂ ਮਿਲ ਗਿਆ ਪਰ ਕੀ ਸਾਰੀਆਂ ਪ੍ਰੇਸ਼ਾਨੀਆਂ ਹੱਲ ਹੋ ਗਈਆਂ ਹਨ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਯੋਜਨਾ ਦੇ ਤਹਿਤ ਘਰ ਤਾਂ ਮਿਲ ਗਿਆ ਪਰ ਕੀ ਸਾਰੀਆਂ ਪਰੇਸ਼ਾਨੀਆਂ ਹੱਲ ਹੋ ਗਈਆਂ ਹਨ

ਮੀਨਾ ਦੇਵੀ ਨੂੰ ਸਾਲ 2016 ’ਚ ਪ੍ਰਧਾਨ ਮੰਤਰੀ ਦੀ ਆਵਾਸ ਯੋਜਨਾ ਤਹਿਤ ਇਹ ਘਰ ਮਿਲਿਆ ਸੀ।

ਮੀਨਾ ਦੇਵੀ ਦਾ ਕਹਿਣਾ ਹੈ, “ ਮੈਂ ਮੋਦੀ ਦਾ ਲੱਖ-ਲੱਖ ਸ਼ੁਕਰ ਕਰਦੀ ਹਾਂ, ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਨੂੰ ਇਸ ਤਰ੍ਹਾਂ ਘਰ ਮਿਲ ਜਾਵੇਗਾ।”

ਇਸ ਦੇ ਨਾਲ ਹੀ ਉਹ ਕਹਿੰਦੀ ਹੈ ਕਿ ਘਰ ਤਾਂ ਬਣ ਗਿਆ ਹੈ ਪਰ ਇੱਥੇ ਬਿਜਲੀ-ਪਾਣੀ ਵੀ ਚਾਹੀਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।