ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਨੂੰ ਚਮਕਾਉਣ ਵਾਲੇ ਲੋਕ

ਗੁਜਰਾਤ ਦੇ ਅਹਿਮਦਾਬਾਦ ਵਿੱਚ ਵੱਡੇ ਪੱਧਰ ’ਤੇ ਚੋਣ ਪ੍ਰਚਾਰ ਸਮੱਗਰੀ ਤਿਆਰ ਕੀਤੀ ਜਾਂਦੀ ਹੈ। ਸਿਆਸੀ ਪਾਰਟੀਆਂ ਜਿਵੇਂ ਭਾਜਪਾ, ਕਾਂਗਰਸ ਸਮਾਜਵਾਦੀ ਪਾਰਟੀ, ਸ਼ਿਵਸੈਨਾ ਅਤੇ ਟੀਐੱਮਸੀ ਚੋਣ ਪ੍ਰਚਾਰ ਦੀ ਸਮੱਗਰੀ ਇੱਥੋਂ ਹੀ ਬਣਵਾਉਂਦੇ ਹਨ।

ਆਮ ਚੋਣਾਂ ਤੋਂ ਚਾਰ ਮਹੀਨੇ ਪਹਿਲਾਂ ਸਮੱਗਰੀ ਬਣਾਉਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਸਿਆਸਤਦਾਨਾਂ ਲਈ ਚੋਣ ਸਮੱਗਰੀ ਬਣਾਉਣ ਦਾ ਕੰਮ ਕਿਵੇਂ ਦਰਦੇ ਹਨ ਇਹ ਲੋਕ ਦੇਖੋ ਇਸ ਵੀਡੀਓ ਵਿੱਚ।

ਤੇਜਸ ਵੈਦਿਆ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)