ਭਾਜਪਾ ਲੀਡਰ ਨੂੰ ਕਿਸ ਨੇ ਤੇ ਕਿਉਂ ਮਾਰੀ ਜੁੱਤੀ

ਭਾਜਪਾ ਲੀਡਰ ਨੂੰ ਕਿਸ ਨੇ ਤੇ ਕਿਉਂ ਮਾਰੀ ਜੁੱਤੀ

ਜੀਵੀਐੱਲ ਨਰਸਿਮ੍ਹਾ ਭਾਜਪਾ ਹੈੱਡਕੁਆਟਰ 'ਚ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰ ਰਹੇ ਸਨ ਜਦੋਂ ਉਨ੍ਹਾਂ ਵੱਲ ਜੁੱਤੀ ਸੁੱਟੀ ਗਈ। ਜੁੱਤੀ ਸੁੱਟਣ ਵਾਲਾ ਸ਼ਖ਼ਸ ਕਾਨਪੁਰ ਦਾ ਰਹਿਣ ਵਾਲਾ ਹੈ ਅਤੇ ਡਾਕਟਰ ਹੈ। ਉਨ੍ਹਾਂ ਦਾ ਨਾਮ ਸ਼ਕਤੀ ਭਾਰਗਵ ਦੱਸਿਆ ਜਾ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)