‘ਆਯੁਸ਼ਮਾਨ ਭਾਰਤ’: ਮੋਦੀ ਸਰਕਾਰ ਦੀ ਸਿਹਤ ਸਕੀਮ ਦਾ ਚਿਹਰਾ ਬਣੀ ਕਰਿਸ਼ਮਾ ਦਾ ਹਾਲ ਜਾਣੋ

ਕਰਿਸ਼ਮਾ ‘ਆਯੁਸ਼ਮਾਨ ਭਾਰਤ’ ਸਕੀਮ ਦੀ ਪਹਿਲੀ ਲਾਭਪਾਤਰੀ ਅਤੇ ‘ਪੋਸਟਰ ਗਰਲ’ ਹੈ।

ਫਿਲਹਾਲ ਕਰਿਸ਼ਮਾ ਦੀ ਤਬੀਅਤ ਠੀਕ ਨਹੀਂ ਹੈ ਅਤੇ ਉਸ ਦਾ ਭਾਰ ਵੀ 15 ਦਿਨਾਂ ’ਚ 2 ਕਿਲੋ ਘੱਟ ਗਿਆ ਹੈ।

‘ਆਯੁਸ਼ਮਾਨ ਭਾਰਤ’ ਨੂੰ ਲੈ ਕੇ ਮੋਦੀ ਸਰਕਾਰ ਅਕਸਰ ਉਤਸ਼ਾਹਿਤ ਹੁੰਦੀ ਹੈ — ਇਸ ਨਾਲ ਕੁਝ ਲਾਭ ਹੋਇਆ ਹੈ ਪਰ ਗੁੰਜਾਇਸ਼ ਅਜੇ ਬਾਕੀ ਹੈ।

ਰਿਪੋਰਟ- ਸਰੋਜ ਸਿੰਘ ਅਤੇ ਪੀਯੂਸ਼ ਨਾਗਪਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।