ਪਰਿਵਾਰਵਾਦ ਤੇ ਬਾਦਲਾਂ ਦੇ ਕਾਰੋਬਾਰਾਂ ਬਾਰੇ ਹਰਸਿਮਰਤ ਨੇ ਕੀ ਕਿਹਾ

ਬੀਬੀਸੀ ਨਾਲ ਖਾਸ ਗੱਲਬਾਤ ਦੌਰਾਨ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪਰਿਵਾਰਵਾਦ ਬਾਰੇ, ਆਪਣੇ ਕਾਰੋਬਾਰਾਂ ਬਾਰੇ ਅਤੇ ਆਪਣੇ ਸਿਆਸੀ ਸਫ਼ਰ ਬਾਰੇ ਦੱਸਿਆ।

ਪੱਤਰਕਾਰ ਖੁਸ਼ਬੂ ਸੰਧੂ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)