ਸ੍ਰੀ ਲੰਕਾ: ਐਤਵਾਰ ਨੂੰ ਹੋਏ ਧਮਾਕਿਆਂ ਤੋਂ ਬਾਅਦ ਦੇਸ ’ਚ ਸੋਗ ਦੀ ਲਹਿਰ

ਸ੍ਰੀ ਲੰਕਾ: ਐਤਵਾਰ ਨੂੰ ਹੋਏ ਧਮਾਕਿਆਂ ਤੋਂ ਬਾਅਦ ਦੇਸ ’ਚ ਸੋਗ ਦੀ ਲਹਿਰ

ਪੁਲਿਸ ਮੁਤਾਬਕ, ਚਰਚ ਅਤੇ ਹੋਟਲਾਂ ਤੋਂ ਸ਼ੁਰੂ ਹੋਏ ਹਮਲਿਆਂ 'ਚ ਮ੍ਰਿਤਕਾਂ ਦੀ ਗਿਣਤੀ 300 ਤੋਂ ਵੱਧ ਹੈ।

ਇਸ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਗਰੁੱਪ ਨੇ ਲਈ ਹੈ। ਹਾਲਾਂਕਿ, ਇਸ ਤੋਂ ਪਹਿਲਾਂ ਸ੍ਰੀ ਲੰਕਾ ਸਰਕਾਰ ਨੇ ਸਥਾਨਕ ਇਸਲਾਮਿਕ ਗਰੁੱਪ ਨੈਸ਼ਨਲ ਤੌਹੀਦ 'ਤੇ ਇਨ੍ਹਾਂ ਹਮਲਿਆਂ ਦਾ ਇਲਜ਼ਾਮ ਲਗਾਇਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।