ਇਸ ਆਸ਼ਾ ਵਰਕਰ ਨੂੰ ਆਉਣ ਵਾਲੀ ਸਰਕਾਰ ਤੋਂ ਕੀ ਉਮੀਦਾਂ ਹਨ

ਮਹਾਰਾਸ਼ਟਰ ਦੇ ਭਾਮਰਾਗੜ੍ਹ ਤਹਿਸੀਲ ’ਚ 121 ਪਿੰਡ ਆਉਂਦੇ ਹਨ ਅਤੇ ਇੱਥੇ 109 ਆਸ਼ਾ ਵਰਕਰ ਕੰਮ ਕਰਦੇ ਹਨ।

ਆਸ਼ਾ ਵਰਕਰਾਂ ਨੂੰ ਉਨ੍ਹਾਂ ਦੇ ਕੰਮ ਦੇ ਹਿਸਾਬ ਨਾਲ ਤਨਖ਼ਾਹ ਮਿਲਦੀ ਹੈ ਪਰ ਹੁਣ ਉਨ੍ਹਾਂ ਨੂੰ ਅਗਲੀ ਸਰਕਾਰ ਤੋਂ ਉਮੀਦ ਹੈ ਕਿ ਉਨ੍ਹਾਂ ਨੂੰ 18 ਹਜ਼ਾਰ ਰੁਪਏ ਦਾ ਤੈਅ ਮਿਹਨਤਾਨਾ ਜ਼ਰੂਰ ਮਿਲੇਗਾ।

ਰਾਹੁਲ ਰਨਸੁਭੇ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)