VLOG: ਸੂਰਮੇ ਬਣਾ ਕੇ ਪਾਲਣ ਵਾਲਿਆਂ ਨੂੰ ਦਹੀਂ-ਭੱਲਿਆਂ ਦੀ ਰੇੜੀ ਲਾਉਣ ਲਈ ਕਹਿ ਦਈਏ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਜਿਹਾਦੀ ਗਰੁੱਪਾਂ 'ਤੇ ਦਿੱਤੇ ਬਿਆਨ ਨੂੰ ਲੈ ਕੇ ਪਾਕਿਸਤਾਨੀ ਲੇਖਕ ਤੇ ਪੱਤਰਕਾਰ ਮੁਹੰਮਦ ਹਨੀਫ਼ ਦੀ ਟਿੱਪਣੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)