‘ਮਰਦ ਵਾਲਾ ਨਹੀਂ, ਟਰਾਂਸਜੈਂਡਰ ਵਾਲਾ ਵੋਟਰ ਕਾਰਡ ਚਾਹੀਦਾ ਹੈ’

‘ਮਰਦ ਵਾਲਾ ਨਹੀਂ, ਟਰਾਂਸਜੈਂਡਰ ਵਾਲਾ ਵੋਟਰ ਕਾਰਡ ਚਾਹੀਦਾ ਹੈ’

ਵੋਟਰ ਆਈਡੀ ਕਾਰਡ ਬਣਵਾਉਣ ਸਮੇਂ ਟਰਾਂਸਜੈਂਡਰਾਂ ਨੂੰ ਕਿਹੜੀਆਂ ਮੁਸ਼ਕਿਲਾਂ ਦਾ ਕਰਨਾ ਪੈਂਦਾ ਹੈ ਸਾਹਮਣਾ।

ਟਰਾਂਸਜੈਂਡਰਾਂ ਮੁਤਾਬਕ ਜਦੋਂ ਉਹ ਵੋਟਰ ਆਈਡੀ ਕਾਰਡ ਬਣਵਾਉਣ ਜਾਂਦੇ ਹਨ ਤਾਂ ਉਨ੍ਹਾਂ ਕੋਲੋਂ SRS ਯਾਨਿ ਸੈਕਸੁਅਲ ਰੀਅਸਾਈਨਮੈਂਟ ਸਰਜਰੀ ਸਰਟੀਫਿਕੇਟ ਮੰਗਿਆ ਜਾਂਦਾ ਹੈ।

ਪਰ ਇਹ ਸਾਰੇ ਸਬੂਤ ਲਿਆਉਣਾ ਸੌਖਾ ਨਹੀਂ ਇਸ ਲਈ ਲੰਬੇ ਸਮੇਂ ਤੇ ਪੈਸੇ ਦੀ ਲੋੜ ਹੁੰਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)