ਨਰਮਦਾ ਦੇ ਪਾਣੀ ’ਚ ਡੁੱਬਦੇ ਇਨ੍ਹਾਂ ਆਦਿਵਾਸੀਆਂ ਲਈ ਚੋਣਾਂ ਦਾ ਕੀ ਮਤਲਬ ਹੈ

ਨਰਮਦਾ ਦੇ ਪਾਣੀ ਵਿਚਾਲੇ ਪਹਾੜੀਨੁਮਾ ਟਾਪੂਆਂ ’ਤੇ ਅਟਕੇ ਅਲੀਰਾਜਪੁਰ ਦੇ ਇਨ੍ਹਾਂ ਪ੍ਰਭਾਵਿਤ ਪਿੰਡਾਂ ਦੇ ਆਦਿਵਾਸੀਆਂ ਲਈ 2019 ਦੀਆਂ ਲੋਕ ਸਭਾ ਚੋਣਾਂ ਇੱਕ ਸਰਕਾਰੀ ਕਵਾਇਦ ਤੋਂ ਵੱਧ ਹੋਰ ਕੁਝ ਵੀ ਨਹੀਂ। ਚੋਣ ਸਰਗਰਮੀਆਂ ਤੋਂ ਦੂਰ ਇੱਥੇ ਅੱਜ ਵੀ ਲੋਕ ਅਗਲੇ ਦਿਨ ਦੀ ਰੋਟੀ ਦੀ ਚਿੰਤਾ ’ਚ ਡੁੱਬੇ ਹਨ।

ਵੀਡੀਓ: ਪ੍ਰਿਅੰਕਾ ਦੂਬੇ/ਅੰਸ਼ੂਲ ਵਰਮਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)