ਲੋਕ ਸਭਾ ਚੋਣਾਂ 'ਚ ਸੋਨਾਗਾਛੀ ਦੇ ਸੈਕਸ ਵਰਕਰ ਦਬਾਉਣਗੇ NOTA
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਲੋਕ ਸਭਾ ਚੋਣਾਂ 'ਚ ਸੋਨਾਗਾਛੀ ਦੇ ਸੈਕਸ ਵਰਕਰ ਦਬਾਉਣਗੇ NOTA ਦਾ ਬਟਨ

ਸੋਨਾਗਾਛੀ ਦੀਆਂ ਸੈਕਸ ਵਰਕਰਾਂ ਨੇ ਲੋਕ ਸਭਾ ਚੋਣਾਂ ਵਿੱਚ NOTA ਦਾ ਬਟਨ ਦਬਾਉਣ ਦਾ ਫ਼ੈਸਲਾ ਲਿਆ ਹੈ।

ਸੈਕਸ ਵਰਕਰ ਚਾਹੁੰਦੇ ਹਨ ਕਿ ਉਨ੍ਹਾਂ ਦੇ ਕੰਮ ਨੂੰ ਕਾਨੂੰਨੀ ਜੁਰਮ ਨਾ ਮੰਨਿਆ ਜਾਵੇ। ਉਹ ਕੁੜੀਆਂ ਦੀ ਤਸਕਰੀ ਰੋਕਣ ਲਈ ਸੈਲਫ਼ ਰੈਗੂਲੇਟਰੀ ਬੋਰਡ ਵੀ ਚਾਹੁੰਦੀਆਂ ਹਨ ।

"ਅਸੀਂ ਹਰ ਸਰਕਾਰ ਨੂੰ ਕਹਿੰਦੇ ਹਾਂ ਸਾਡੀਆਂ ਮੰਗਾਂ ਸੰਸਦ ’ਚ ਰੱਖੀਆਂ ਜਾਣ, ਪਰ ਕੁਝ ਨਹੀਂ ਹੋਇਆ। ਇਸ ਲਈ ਅਸੀਂ ਵੋਟ ਨਾ ਪਾਉਣ ਦਾ ਫ਼ੈਸਲਾ ਕੀਤਾ ਹੈ।"

ਰਿਪੋਰਟ: ਮਯੂਰੇਸ਼ ਕੋਨੁੱਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ