ਦਲਿਤ ਪਰਿਵਾਰ, ਜਿਸ ਨੂੰ ਰਾਹਤ ਕੇਂਦਰ ’ਚ ਵੜਨ ਤੋਂ ਰੋਕਿਆ ਗਿਆ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਦਲਿਤ ਪਰਿਵਾਰ, ਜਿਸ ਨੂੰ ਤੂਫ਼ਾਨ ਵੇਲੇ ਰਾਹਤ ਕੇਂਦਰ ’ਚ ਵੜਨ ਤੋਂ ਰੋਕਿਆ ਗਿਆ

ਓਡੀਸ਼ਾ ਦੇ ਪੁਰੀ ਦੇ ਇਸ ਦਲਿਤ ਪਰਿਵਾਰ ਨੇ ਫੌਨੀ ਤੂਫ਼ਾਨ ਤੋਂ ਬਚਣ ਲਈ ਲਿਆ ਬੋਹੜ ਦਾ ਸਹਾਰਾ ਲਿਆ।

ਪਰਿਵਾਰ ਮੁਤਾਬਕ ਉਨ੍ਹਾਂ ਨੂੰ ਸਿਰਫ਼ ਇਸ ਕਾਰਨ ਅੰਦਰ ਵੜਨ ਤੋਂ ਰੋਕਿਆ ਗਿਆ ਕਿਉਂਕਿ ਉਹ ਦਲਿਤ ਹਨ।

ਰਿਪੋਰਟ: ਫੈਸਲ ਮੁਹੰਮਦ ਅਲੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ