ਆਰਕਟਿਕ ’ਤੇ -30C ਤਾਪਮਾਨ ’ਚ ਸਬਜ਼ੀਆਂ ਉਗਾਉਣ ਵਾਲਾ ਸ਼ਖ਼ਸ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਆਰਕਟਿਕ ’ਤੇ -30 ਡਿਗਰੀ ਤਾਪਮਾਨ ’ਚ ਸਬਜ਼ੀਆਂ ਉਗਾਉਣ ਵਾਲਾ ਸ਼ਖ਼ਸ

ਨੋਰਥ ਪੋਲ ਤੋਂ 1000 ਕਿਲੋਮੀਟਰ ਦੂਰ ਆਰਕਟਿਕ ’ਚ ਰਹਿਣ ਵਾਲੇ ਬੈਨ ਵਿਦਮਰ ਆਪਣਾ ਖਾਣਾ ਆਪ ਉਗਾ ਰਹੇ ਹਨ।

ਆਰਕਟਿਕ ਵਿੱਚ ਸਰਦੀਆਂ ’ਚ 4 ਮਹੀਨੇ ਤੱਕ ਹਨੇਰਾ ਰਹਿੰਦਾ ਹੈ ਅਤੇ ਗਰਮੀਆਂ ਵਿੱਚ 24 ਘੰਟੇ ਸੂਰਜ ਚੜਿਆ ਰਹਿੰਦਾ ਹੈ।

ਅਜਿਹੇ ’ਚ ਉਨ੍ਹਾਂ ਨੇ ਗਰੀਨ ਹਾਊਸ ਬਣਾਇਆ ਹੋਇਆ ਜਿੱਥੇ ਉਹ ਸਬਜ਼ੀਆਂ ਉਗਾ ਰਹੇ ਹਨ ਅਤੇ ਸਥਾਨਕ ਸ਼ਹਿਰ ਲੌਂਗਈਅਰਬਾਇਨ ਵਿੱਚ ਸਬਜ਼ੀਆਂ ਵੇਚ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)