ਸਮਲਿੰਗੀਆਂ ਬੱਚਿਆਂ ਲਈ ਦੁਨੀਆਂ ਦਾ ਪਹਿਲਾਂ ਸਕੂਲ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸਮਲਿੰਗੀ ਬੱਚਿਆਂ ਲਈ ਦੁਨੀਆਂ ਦਾ ਪਹਿਲਾਂ ਸਕੂਲ

ਚਿਲੀ ਵਿੱਚ ਸਮਲਿੰਗੀ ਬੱਚਿਆਂ ਲਈ ਪਿਛਲੇ ਸਾਲ ਅਜਿਹਾ ਪਹਿਲਾਂ ਸਕੂਲ ਖੋਲ੍ਹਿਆ ਗਿਆ ਜਿੱਥੇ ਬੱਚੇ ਆਪਣੇ ਸੋਚ ਮੁਤਾਬਕ ਜਿਵੇਂ ਉਹ ਹਨ ਉੇਵੇਂ ਰਹਿ ਸਕਦੇ ਹਨ।

ਇੱਥੇ 38 ਵਿਦਿਆਰਥੀਆਂ 'ਚੋਂ 22 ਸਮਲਿੰਗੀ ਹਨ। ਇਨ੍ਹਾਂ ਵਿੱਚ ਵਧੇਰੇ ਵਿਦਿਆਰਥੀ ਉਹ ਹਨ, ਜਿਨ੍ਹਾਂ ਨੂੰ ਬਦਲਾਅ ਮਹਿਸੂਸ ਹੋਣ 'ਤੇ ਸਕੂਲ ਛੱਡਣਾ ਪਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ