ਲੋਕ ਸਭਾ ਚੋਣਾਂ 2019: 5 ਮੁੱਦੇ ਜੋ ਅਕਾਲੀ ਦਲ ਦੀ ਰਾਹ ਦਾ ਰੋੜਾ ਬਣ ਸਕਦੇ ਹਨ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਲੋਕ ਸਭਾ ਚੋਣਾਂ 2019: 5 ਮੁੱਦੇ ਜੋ ਅਕਾਲੀ ਦਲ ਦੀ ਰਾਹ ਦਾ ਰੋੜਾ ਬਣ ਸਕਦੇ ਹਨ

2014 ਦੀਆਂ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਪੰਜਾਬ ਵਿਚੋਂ ਸਿਰਫ਼ ਤਿੰਨ ਸੀਟਾਂ ਮਿਲੀਆਂ ਅਤੇ ਇਸ ਦੇ ਨਾਲ ਹੀ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਇਸ ਨੂੰ ਸਿਰਫ਼ 15 ਸੀਟਾਂ ਮਿਲੀਆਂ ਸਨ।

ਉਸ ਵੇਲੇ ਇਹ ਮੁੱਖ ਵਿਰੋਧੀ ਪਾਰਟੀ ਵੀ ਨਹੀਂ ਬਣ ਸਕੀ ਸੀ, ਅਜਿਹੇ ਵਿੱਚ ਜਾਣੋ ਕਿ ਉਹ ਕਿਹੜੇ ਅਹਿਮ 5 ਮੁੱਦੇ ਹਨ ਜੋ ਅਕਾਲੀ ਦਲ ਦੇ ਰਾਹ ਦਾ ਰੋੜਾ ਬਣ ਸਕਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)