ਆਪਣਾ ਏ ਸੀ ਚਲਾਉਣ ਤੋਂ ਪਹਿਲਾਂ, ਇਹ ਸਾਵਧਾਨੀਆਂ ਜ਼ਰੂਰ ਵਰਤੋ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਏਸੀ ਦੀ ਸਰਵਿਸਿੰਗ ਦੌਰਾਨ, ਇਹ ਸਾਵਧਾਨੀਆਂ ਰੱਖਣਗੀਆਂ ਖ਼ਤਰੇ ਤੋਂ ਦੂਰ!

ਗਰਮੀਆਂ ਆਉਂਦੇ ਹੀ ਹਰ ਘਰ ਵਿੱਚ ਏਸੀ ਚੱਲ ਜਾਂਦੇ ਹਨ, ਪਰ ਏਸੀ ਦੀ ਵਰਤੋਂ ਸਾਵਧਾਨੀ ਨਾਲ ਕਰਨੀ ਬੇਹੱਦ ਜ਼ਰੂਰੀ ਹੈ। ਏਸੀ ਦੀ ਸਰਵੀਸਿੰਗ ਦੇ ਨਾਲ ਨਾਲ ਕਮਰੇ ਦਾ ਤਾਪਮਾਨ ਤੇ ਗੈਸ ਕਿਵੇਂ ਭਰਵਾਉਣੀ ਹੈ, ਇਸ 'ਤੇ ਸਭ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ