15000 ਫੁੱਟ 'ਤੇ ਬਣਿਆ ਭਾਰਤ ਦਾ ਸਭ ਤੋਂ ਉੱਚਾ ਪੋਲਿੰਗ ਬੂਥ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

15000 ਫੁੱਟ 'ਤੇ ਬਣਿਆ ਭਾਰਤ ਦਾ ਸਭ ਤੋਂ ਉੱਚਾ ਪੋਲਿੰਗ ਬੂਥ

ਅਨਲੇ ਫੂ ਭਾਰਤ ਵਿੱਚ ਸਭ ਤੋਂ ਊਂਚਾਈ ਤੇ ਬਣਿਆ ਪੋਲਿੰਗ ਬੂਥ ਹੈ।

ਇਹ ਲੇਹ ਤੋਂ 300 ਕਿਲੋਮੀਟਰ ਦੂਰ ਹੈ ਤੇ ਇੱਥੇ ਪਹੁੰਚਣਾ ਬੇਹਦ ਔਕੜਾਂ ਭਰਿਆ ਹੈ।

ਇੱਥੇ 81 ਰਜਿਸਟਰਡ ਵੋਟਰ ਹਨ ਜਿਨ੍ਹਾਂ ਚੋਂ ਵਧੇਰੇ ਘੁਮੱਕੜ ਹਨ। ਇੱਥੇ ਦੇ ਲੋਕਾਂ ਦੇ ਕੀ ਮੁੱਦੇ ਹਨ ਤੇ ਉਨ੍ਹਾਂ ਨੂੰ ਸਿਆਸੀ ਪਾਰਟੀਆਂ ਤੋਂ ਕੀ ਉਮੀਦਾਂ ਹਨ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)