'ਬੌਡੀ-ਬਿਲਡਿੰਗ ਨੇ ਮੈਨੂੰ ਡਿਪਰੈਸ਼ਨ 'ਚੋਂ ਕੱਢਿਆ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਉਸ ਮਹਿਲਾ ਦੀ ਕਹਾਣੀ ਜਿਸਨੇ ਬਚਪਨ ਦਾ ਡਿਪਰੈਸ਼ਨ ਕਸਰਤ ਨਾਲ ਦੂਰ ਕੀਤਾ

ਸ਼ੀਤਲ ਕੋਟਕ ਨੂੰ ਬਚਪਨ ਵਿੱਚ ਹੀ ਡਿਪਰੈਸ਼ਨ ਹੋ ਗਿਆ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਬਹੁਤ ਜ਼ਿਆਦਾ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਅਤੇ ਕਈ ਵਾਰ ਖੁਦਕੁਸ਼ੀ ਦੀ ਵੀ ਕੋਸ਼ਿਸ਼ ਕੀਤੀ।

ਉਸ ਤੋਂ ਬਾਅਦ ਬੌਡੀ ਬਿਲਡਿੰਗ ਦੇ ਸਹਾਰੇ ਉਹ ਇਸ 'ਚੋਂ ਬਾਹਰ ਆਈ ਅਤੇ ਹੁਣ ਇੱਕ ਕਾਮਯਾਬ ਅਥਲੀਟ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ