ਡਾਂਸ ਦੇ ਦੀਵਾਨਿਆਂ ਦਾ ਸੱਤ ਸਮੁੰਦਰ ਪਾਰ ਤੱਕ ਦਾ ਸਫ਼ਰ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਡਾਂਸ ਦੇ ਦੀਵਾਨਿਆਂ ਦਾ ਸੱਤ ਸਮੁੰਦਰ ਪਾਰ ਤੱਕ ਦਾ ਸਫ਼ਰ

ਡਾਂਸ ਦੇ ਦੀਵਾਨੇ ਅਜਿਹੇ ਨੌਜਵਾਨਾਂ ਦੀ ਕਹਾਣੀ ਜਿਨ੍ਹਾਂ ਨੇ ਆਪਣੇ ਜਨੂਨ ਅਤੇ ਹੁਨਰ ਦੇ ਦਮ 'ਤੇ ਮਹਾਰਾਸ਼ਟਰ ਤੋਂ ਅਮਰੀਕਾ ਤੱਕ ਦਾ ਸਫ਼ਰ ਤੈਅ ਕੀਤਾ ਅਤੇ ਉੱਥੇ ਦਾ ਮਸ਼ਹੂਰ ਡਾਂਸ ਕੰਪੀਟੀਸ਼ਨ 'ਵਰਲਡ ਆਫ਼ ਡਾਂਸ' ਵੀ ਜਿੱਤਿਆ।

ਇਨ੍ਹਾਂ ਦੀਆਂ ਚੁਣੌਤੀਆਂ 'ਤੇ ਬਾਲੀਵੁੱਡ ਫ਼ਿਲਮ ABCD-2 ਵੀ ਬਣ ਚੁੱਕੀ ਹੈ।

ਬੀਬੀਸੀ ਪੱਤਰਕਾਰ ਰਾਹੁਲ ਰਨਸੁਭੇ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)